ਪਤਾ ਨਹੀ ਕਿੰਨੀ ਵਾਰ ਅੱਖਾਂ ਨੈਣੋ ਰੋਈਆਂ, ਉਹ ਤਾਂ ਇੱਕੋ ਵਾਰ ਦਿਲ ਤੋੜ ਗਏ!
ਕਦੇ ਕਦੇ ਲੱਗਦਾ ਏ ਜਿੰਦਗੀ 'ਚੋਂ ਹੀ ਹਾਰ ਗਏ, ਜਦੋਂ ਯਾਰ ਆਪਣੇ ਪਰਾਏ ਬਣ ਜਾਂਦੇ!
ਉਹ ਤਾ ਪਲਵਾਂ ਵਿੱਚ ਹੀ ਬਦਲ ਗਏ, ਅਸੀਂ ਤਾਂ ਹਾਲੇ ਵੀ ਉਹਨਾਂ ਦੀਆਂ ਯਾਦਾਂ 'ਚ ਜੀ ਰਹੇ ਹਾਂ!
ਦਿਲ ਦੇ ਹਾਲਾਂ ਦਾ ਹਿਸਾਬ ਕਿਹੜਾ, ਜੋ ਤੋੜ ਗਏ, ਉਹਨੂੰ ਖ਼ਿਆਲ ਕਿਹੜਾ!
ਜਿਹੜੇ ਦਿਲ ਦੇ ਨੇੜੇ ਹੁੰਦੇ ਨੇ, ਉਹੀ ਦਿਲ ਤੋੜਨ ਵਿੱਚ ਅੱਗੇ ਹੁੰਦੇ ਨੇ!
ਦਿਲ ਅੱਜ ਵੀ ਤੇਰੀ ਆਹਟ ਲੱਭਦਾ,ਕੰਮਲੇ ਨੂ ਸਮਝਾਈਏ ਕਿਵੇਂ ਕਿ ਤੂੰ ਹੁਣ ਬੇਗਾਨੀ ਹੋ ਗਈ!
ਰਾਤਾ ਲੰਬੀਆਂ ਹੋ ਗਈਆਂ ਨੇ, ਤੇਰੀ ਯਾਦਾਂ ਦੀ ਚਾਦਰ ਲੰਬੀ ਹੋ ਗਈ ਏ!
ਅਸੀਂ ਉਹ ਨਹੀਂ ਜੋ ਵੇਲੇ ਆਉਣ ਤੇ ਭੁੱਲ ਜਾਂਦੇ, ਅਸੀਂ ਉਹ ਹਾਂ ਜੋ ਦੁੱਖਾਂ 'ਚ ਵੀ ਪਿਆਰ ਨਿਭਾ ਜਾਂਦੇ!
ਚੰਦਰੀ ਰਾਤਾਂ 'ਚ ਯਾਦ ਤੇਰੀ ਆਉਂਦੀ ਏ, ਦਿਲ ਤੋੜ ਕੇ ਤੂੰ ਕਿੱਥੇ ਖੁਸ਼ੀ ਲੱਭਦੀ ਏ?
ਤੂੰ ਖੁਸ਼ ਰਹੀਂ, ਤੇਰੀ ਖੁਸ਼ੀ ਚਾਹੁੰਦੇ ਆਂ, ਅਸੀਂ ਟੁੱਟੇ ਦਿਲ ਦੇ ਹਾਲ ਕਿਹੜੇ ਕਿਸੇ ਨੂੰ ਦੱਸਦੇ ਆਂ!