ਬਦਲਾਅ ਨੂੰ ਮੰਨੋ – ਉਹੀ ਤੁਹਾਨੂੰ ਅੱਗੇ ਵਧਾਉਂਦਾ ਏ।
ਹਰੇਕ ਔਖਾ ਰਸਤਾ ਕਿਸੇ ਵੱਡੀ ਕਾਮਯਾਬੀ ਵੱਲ ਲੈ ਜਾਂਦਾ ਏ।
ਸਫਲਤਾ ਇੱਕ ਰਾਤ ਚ ਨਹੀਂ ਮਿਲਦੀ – ਇਹ ਤਾ ਹਰ ਰੋਜ਼ ਦੀ ਮਿਹਨਤ ਦਾ ਨਤੀਜਾ ਏ।
ਗਿਰ ਕੇ ਵੀ ਜੋ ਮੁਸਕਰਾਏ, ਉਹੀ ਜ਼ਿੰਦਗੀ ਦੀ ਅਸਲ ਪਰਖ ਹੈ।
ਔਖੇ ਸਮੇਂ ਵਿਚੋ ਹੀ ਸੱਚੇ ਜਿੱਤੂ ਬਣਦੇ ਨੇ।
ਸਹਿਣ ਕਰਨ ਵਾਲਾ ਕਦੇ ਵੀ ਹਾਰਦਾ ਨਹੀਂ।
ਹਰ ਰਾਤ ਦੇ ਬਾਅਦ ਸਵੇਰ ਆਉਂਦੀ – ਤੂੰ ਉਡੀਕ ਕਰ।
ਤਕਲੀਫਾਂ ਤੇ ਸਬਕ ਮਿਲਦੇ ਨੇ – ਦਿਲ ਤੋੜਦੇ ਨੇ, ਪਰ ਤਿਆਰ ਕਰਦੇ ਨੇ।
ਰੁਕਾਵਟਾਂ ਤਾਂ ਸਿਰਫ਼ ਆਜ਼ਮਾਉਣ ਲਈ ਆਉਂਦੀਆਂ ਨੇ।
ਸੋਚ ਵੱਡੀ ਰੱਖ, ਕਦਮ ਆਪਣੇ ਆਪ ਵਧਣਗੇ।