ਇੱਕੱਲਾ ਹੋਣਾ ਤਾਂ ਸਿੱਖ ਲਿਆ, ਪਰ ਤੈਨੂੰ ਭੁੱਲਣਾ ਅਜੇ ਵੀ ਔਖਾ ਏ।
ਅਸੀਂ ਰਿਸਤੇ ਤਾਂ ਬਣਾਏ, ਪਰ ਹਮੇਸ਼ਾ ਇੱਕੱਲੇ ਹੀ ਰਹਿ ਗਏ।
ਇੱਕੱਲਾ ਬੈਠ ਕੇ ਦਿਲ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਦੁਨੀਆਂ ਸਮਝਦੀ ਨਹੀਂ।
ਦਿਲ ਤਾ ਚਾਹੁੰਦਾ ਏ ਰੋ ਲਵਾਂ, ਪਰ ਹੌਲੀ ਅਵਾਜ਼ ਚ ਵੀ ਲੋਕ ਪੁੱਛ ਲੈਂਦੇ ਨੇ — “ਕੀ ਹੋਇਆ?”
ਕੋਈ ਨਹੀਂ ਹੁੰਦਾ ਨੇੜੇ, ਜਦੋ ਅੰਦਰੋਂ ਟੁੱਟ ਜਾਂਦਾ ਏ ਦਿਲ।
ਦਿਲ ਤਾਂ ਕਦੇ ਦਾ ਇੱਕੱਲਾ ਹੋ ਗਿਆ, ਬੱਸ ਲੋੜ ਸੀ ਮੰਨਣ ਵਾਲੇ ਦੀ।
ਦੁਨੀਆਂ ਦੀ ਭੀੜ ਵਿਚ ਵੀ ਕਈ ਵਾਰੀ ਬੰਦਾ ਬਹੁਤ ਇੱਕੱਲਾ ਲੱਗਦਾ ਏ।
ਕੋਈ ਨਹੀਂ ਲੱਭਦਾ, ਜਦੋ ਸਾਡੀ ਚੁੱਪੀ ਹੀ ਸਾਡਾ ਦੁੱਖ ਹੋਵੇ।
ਦੁੱਖ ਤਾਂ ਇਹ ਨਹੀਂ ਕਿ ਤੂੰ ਛੱਡ ਗਿਆ, ਦੁੱਖ ਇਹ ਏ ਕਿ ਅਸੀਂ ਇੱਕੱਲੇ ਰਹਿ ਗਏ।
ਕਦੇ ਕਦੇ ਆਪਣੇ ਵੀ ਪਰਾਏ ਬਣ ਜਾਂਦੇ ਨੇ, ਤੇ ਸਾਡਾ ਇੱਕੱਲਾਪਨ ਹੋਰ ਵਧ ਜਾਂਦਾ।
ਤੇਰੇ ਨਾਲ ਰਹਿੰਦੇ ਰਹਿੰਦੇ ਭੁੱਲ ਗਿਆ ਸੀ ਕਿ ਇੱਕੱਲਾ ਹੋਣਾ ਕਿੰਨਾ ਦੁੱਖਦਾਈ ਹੁੰਦਾ ਏ।
ਤੂੰ ਤਾਂ ਚਲਾ ਗਿਆ, ਪਰ ਤੇਰੀ ਯਾਦ ਨੇ ਮੈਨੂੰ ਇੱਕੱਲਾ ਨਹੀਂ ਛੱਡਿਆ।
ਇੰਨੀ ਉਮੀਦ ਕਿਉਂ ਲਾਈ, ਜਦ ਤੂੰ ਛੱਡ ਜਾਣਾ ਸੀ?
ਜਿਸਨੂੰ ਦਿਲ ਦਿੱਤਾ, ਉਹੀ ਦਿਲ ਤੋੜ ਗਿਆ — ਹੁਣ ਸਿਰਫ਼ ਇੱਕੱਲਾਪਨ ਹੈ।
ਦਿਲ ਵੱਡਾ ਕਰ ਕੇ ਪਿਆਰ ਕੀਤਾ, ਹੁਣ ਦਿਲ ਇੱਕੱਲਾ ਹੋ ਗਿਆ।
ਪਿਆਰ ਕਰਨਾ ਸਿੱਖਾਇਆ, ਪਰ ਇੱਕੱਲਾ ਰਹਿਣਾ ਸਿਖਾ ਗਿਆ।
ਸਾਡੇ ਲਈ ਤਾਂ ਪਿਆਰ ਵੀ ਇੱਕੱਲਾ ਰਿਹਾ, ਤੇ ਦੁੱਖ ਵੀ।
ਅਸੀਂ ਤਾਂ ਹਮੇਸ਼ਾ ਉਸਦੇ ਹੋਏ, ਪਰ ਉਹ ਕਿਸੇ ਹੋਰ ਦਾ ਹੋ ਗਿਆ।
ਜਦੋਂ ਦਿਲ ਹਾਰ ਜਾਂਦਾ ਏ, ਤਦੋਂ ਹੀ ਅਸਲ ਵਿੱਚ ਬੰਦਾ ਇੱਕੱਲਾ ਹੋ ਜਾਂਦਾ ਏ।
ਜਿਸਨੂੰ ਖੁਦ ਤੋਂ ਵਧਕੇ ਚਾਹਿਆ, ਉਹੀ ਇੱਕੱਲਾ ਕਰ ਗਿਆ।